ਜਿੱਤੇ ਸੰਨੀ ਪਰ ਹਮਲਾ 'ਪਾਪਾ' 'ਤੇ... - dharminder
ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸੀ ਆਗੂ ਮਨੀਸ਼ ਤਿਵਾੜੀ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ। ਇਸ ਮੌਕੇ ਉਨ੍ਹਾਂ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਧਰਮਿੰਦਰ ਬੀਕਾਨੇਰ ਤੋਂ ਚੋਣ ਜਿੱਤੇ ਸਨ ਤਾਂ 6 ਮਹੀਨੇ ਬਾਅਦ ਧਰਮਿੰਦਰ ਦੇ 'ਵਾੰਟੇਡ' ਦੇ ਪੋਸਟਰ ਲੱਗੇ ਸਨ।