ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਵਾਲੇ ਤਿੰਨ ਮੁਲਜ਼ਮ ਪੁਲਿਸ ਰਿਮਾਂਡ ਉੱਤੇ - Godhewala Stadium in Moga latest news
ਮੋਗਾ: ਬੀਤੀ ਬਾਰਾਂ ਅਗਸਤ ਨੂੰ ਮੋਗਾ ਦੇ ਗੋਧੇਵਾਲਾ ਸਟੇਡੀਅਮ Accused on remand from Godhewala Stadium in Mogas ਵਿਚ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨਾਲ ਜ਼ਬਰਦਸਤੀ Police remand for raping girl student in Moga ਕਰਨ ਦੀ ਕੋਸ਼ਿਸ਼ ਕਰਨ ਉਪਰੰਤ ਲੜਕੀ ਨੂੰ ਸਟੇਡੀਅਮ ਤੋਂ ਧੱਕਾ ਮਾਰ ਕੇ ਹੇਠਾ ਸੁੱਟਣ ਦੇ ਆਰੋਪਾਂ ਤਹਿਤ ਜਤਿਨ ਕੰਡਾ ਦੇ ਦੋ ਸਾਥੀਆਂ ਰਵਨੀਤ ਸਿੰਘ ਅਤੇ ਰਮਨਦੀਪ ਸਿੰਘ ਖ਼ਿਲਾਫ਼ ਮੋਗਾ ਪੁਲਿਸ ਨੇ 16 ਅਗਸਤ ਨੂੰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਸੀ, ਇਨ੍ਹਾਂ ਤਿੰਨੋਂ ਨੌਜਵਾਨਾਂ ਨੂੰ ਮਾਣਯੋਗ ਕੋਰਟ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
TAGGED:
Moga LATEST NEWS