ਉੱਚ ਜਾਤੀ ਨੇ ਦਲਿਤ ਸਮਾਜ ਦਾ ਕੀਤਾ ਬਾਈਕਾਟ - Boys
ਹੁਸ਼ਿਆਰਪੁਰ: ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਬੈਂਸ ਅਵਾਨ ਵਿੱਚ ਜਾਤੀ ਵਾਦ ਦੇਖਣ ਨੂੰ ਮਿਲਾ, ਜਿੱਥੇ ਉੱਚ ਜਾਤੀ ਦੇ ਲੋਕਾਂ ਨੇ ਦਲਿਤ (Dalit) ਭਾਈਚਾਰੇ ਦੇ ਵਿਰੋਧ ਤੁਗਲੀ ਫਰਮਾਨ ਜਾਰੀ ਕੀਤਾ ਹੈ। ਇਸ ਤੂੰਗਲੀ ਫਰਮਾਨ ਵਿੱਚ ਦਲਿਤ ਭਾਈਚਾਰੇ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਗਿਆ ਹੈ। ਦਰਅਸਲ ਦੋ ਮੁੰਡਿਆ (Boys) ਵਿੱਚਾਲੇ ਝਗੜਾ ਹੋਇਆ ਸੀ। ਜਿਸ ਵਿੱਚ ਇੱਕ ਉੱਚ ਜਾਤੀ ਤੇ ਦੂਜਾ ਦਲਿਤ ਸਮਾਜ ਨਾਲ ਸਬੰਧ ਰੱਖਦਾ ਸੀ। ਇਨ੍ਹਾਂ ਦੋਵਾਂ ਨੌਜਵਾਨਾਂ ਵਿੱਚ ਹੋਇਆ ਝਗੜਾ ਪਿੰਡ ਵਿੱਚ ਇਸ ਕਦਰ ਫੈਲਿਆ। ਕਿ ਇੱਕਠੇ ਬੈਠਣ ਵਾਲੇ ਲੋਕਾਂ ਵੱਲੋਂ ਇੱਕ ਦੂਜੇ ਦਾ ਬਾਈਕਾਟ ਕਰ ਦਿੱਤਾ ਗਿਆ। ਹਾਲਾਂਕਿ ਜ਼ਿਲ੍ਹੇ ਦੇ ਐੱਸ.ਪੀ. ਮਨਦੀਪ ਸਿੰਘ ਡੀ.ਐੱਸ.ਪੀ. ਸਤਿੰਦਰ ਕੁਮਾਰ ਚੱਢਾ ਨੇ ਇੱਕ ਕਮੇਟੀ ਦਾ ਗਠਨ ਕਰਕੇ ਮਾਹੌਲ ਨੂੰ ਸ਼ਾਂਤੀ ਪੂਰਨ ਬਣਾਉਣ ਵਿੱਚ ਸਫਲਤਾਂ ਹਾਸਲ ਕੀਤੀ ਹੈ