ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦਾ ਨਗਰ ਕੌਂਸਲ ਚੋਣਾਂ ’ਚੋਂ ਬਾਈਕਾਟ ਕਰਨ ਲਈ ਲਗਾਏ ਬੈਨਰ - ਖਿਲਾਫ ਬੈਨਰ ਵੀ ਲਗਾਏ
ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਨਾਲ ਹੀ ਕਿਸਾਨ ਆਗੂਆਂ ਨੇ ਵੱਖ ਵੱਖ ਵਾਰਡਾਂ ’ਚ ਬੀਜੇਪੀ ਉਮੀਦਵਾਰਾਂ ਦੇ ਖਿਲਾਫ ਬੈਨਰ ਵੀ ਲਗਾਏ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਿੰਨੇ ਤਸ਼ੱਦਦ ਕਿਸਾਨ ਜਥੇਬੰਦੀਆਂ ਤੇ ਕੀਤੇ ਸਨ ਉਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।