ਮਹਿੰਦਰਾ ਦੁਆਰਾ ਗੁਰੂਵਾਯੂਰ ਮੰਦਰ ਨੂੰ ਦਾਨ ਕੀਤੀ ਥਾਰ ਦੀ 43 ਲੱਖ 'ਚ ਹੋਈ ਨਿਲਾਮੀ - Guruvayur temple
ਤ੍ਰਿਸ਼ੂਰ: ਆਨੰਦ ਮਹਿੰਦਰਾ ਵੱਲੋਂ ਗੁਰੂਵਾਯੂਰ ਮੰਦਰ ਨੂੰ ਦਾਨ ਕੀਤੀ ਥਾਰ ਜੀਪ ਨੂੰ ਨਿਲਾਮੀ ਵਿੱਚ 43 ਲੱਖ ਰੁਪਏ ਮਿਲੇ ਹਨ। ਦੁਬਈ ਵਿੱਚ ਸਥਿਤ ਇੱਕ ਐਨਆਰਆਈ ਕਾਰੋਬਾਰੀ ਵਿਗਨੇਸ਼ ਵਿਜੇਕੁਮਾਰ ਨੇ ਨਿਲਾਮੀ ਜਿੱਤੀ ਹੈ। ਵਿਗਨੇਸ਼ ਵਿਜੇਕੁਮਾਰ ਅੰਗਦੀਪਪੁਰਮ ਦਾ ਮੂਲ ਨਿਵਾਸੀ ਹੈ, 43 ਲੱਖ ਇਸ ਤੋਂ ਇਲਾਵਾ ਵਿਗਨੇਸ਼ ਨੂੰ ਵਾਹਨ ਲਈ ਜੀਐਸਟੀ ਵੀ ਅਦਾ ਕਰਨਾ ਹੋਵੇਗਾ।