ਨਕਸਲੀ ਹਮਲੇ ਦੌਰਾਨ ਪੱਗ ਨਾਲ ਆਪਣੇ ਸਾਥੀ ਦੀ ਜਾਨ ਬਚਾਉਣ ਵਾਲੇ ਜਵਾਨ ਬਲਰਾਜ ਸਿੰਘ ਦੇ ਪਰਿਵਾਰ ਕੀਤਾ ਸਨਮਾਨ - ਪੱਗ ਨਾਲ ਜਾਨ ਬਚਾਉਣ ਵਾਲੇ
ਛੱਤੀਸਗੜ੍ਹ ਦੇ ਬਸਤਰ ਵਿੱਚ ਨਕਸਲੀ ਹਮਲੇ ਦੋਰਾਨ ਪੱਗ ਨਾਲ ਆਪਣੇ ਸਾਥੀ ਦੀ ਜਾਨ ਬਚਾਉਣ ਵਾਲੇ ਜਵਾਨ ਬਲਰਾਜ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਵੱਲੋਂ ਘਰ ਜਾ ਕੇ ਕੀਤਾ ਸਨਮਾਨਿਤ