ਪੰਜਾਬ

punjab

ETV Bharat / videos

ਬਠਿੰਡਾ 'ਚ ਕੋਰੋਨਾ 'ਤੇ ਪਈ ਠੱਲ

By

Published : May 27, 2021, 3:48 PM IST

ਬਠਿੰਡਾ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ।ਉਥੇ ਹੀ ਬਠਿੰਡਾ ਵਿਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ਾਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ।ਇਸ ਮੌਕੇ ਡਾਕਟਰ ਮਿਨਾਕਸ਼ੀ ਸਿੰਗਲਾ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਵੱਧਦੀ ਜਾ ਰਹੀ ਹੈ ਇਸ ਕਰਕੇ ਹੁਣ ਕੋਰੋਨਾ ਪੌਜ਼ੀਟਿਵ ਦੇ ਮਰੀਜ਼ਾਂ ਵਿਚ ਕਮੀ ਆਈ ਹੈ।ਇਸ ਤੋਂ ਇਲਾਵਾ ਡਾਕਟਰ ਮਿਨਾਕਸ਼ੀ ਦਾ ਕਹਿਣਾ ਹੈ ਕਿ ਲੋਕਾਂ ਵਿਚ ਵੈਕਸੀਨ ਨੂੰ ਲੈ ਕੇ ਜਾਗਰੂਕਤਾ ਆਈ ਹੈ ਅਤੇ ਕਈ ਭਰਮ ਦੂਰ ਹੋਏ ਹਨ ਜਿਸ ਕਰਕੇ ਲੋਕ ਵੈਕਸੀਨ ਲਗਵਾ ਰਹੇ ਹਨ ਅਤੇ ਹੁਣ ਲੋਕ ਖੁਦ ਆ ਕੇ ਆਪਣਾ ਕੋਰੋਨਾ ਚੈੱਕ ਕਰਵਾ ਰਹੇ ਹਨ।ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 350 ਵਿਅਕਤੀ ਪੌਜ਼ੀਵਿਟ ਪਾਏ ਗਏ ਹਨ।

ABOUT THE AUTHOR

...view details