ਪੰਜਾਬ

punjab

By

Published : Sep 9, 2022, 10:31 PM IST

ETV Bharat / videos

ਤਰਸੇਮ ਰਾਮ ਮੱਖਣ ਦੀ ਚਮਕੀ ਕਿਸਮਤ, ਨਿਕਲੀ 50 ਲੱਖ ਦੀ ਲਾਟਰੀ

ਹੁਸ਼ਿਆਰਪੁਰ: ਪੰਜਾਬੀ ਦੀ ਕਹਾਵਤ ਹੈ ਜਦੋਂ ਵੀ ਰੱਬ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਮੁਕੇਰੀਆਂ ਦੇ ਰਹਿਣ ਵਾਲੇ ਤਰਸੇਮ ਰਾਮ ਮੱਖਣ ਨਾਲ। ਜਿਨ੍ਹਾਂ ਦੀ ਲਾਟਰੀ ਨਿਕਲਣ ਨਾਲ ਕਿਸਮਤ ਹੀ ਬਦਲ ਗਈ ਹੈ। ਤਰਸੇਮ ਰਾਮ ਮੱਖਣ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਤਰਸੇਮ ਲਾਲ ਮੱਖਣ ਦੀ 50 ਲੱਖ ਦੀ ਲਾਟਰੀ ਨਿਕਲੀ ਹੈ।

ABOUT THE AUTHOR

...view details