ਪੰਜਾਬ

punjab

ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਸੰਨੀ ਦਿਓਲ

By

Published : May 15, 2019, 12:14 PM IST

ਗੁਰਦਾਸਪੁਰ: ਭਾਜਪਾ ਉਮੀਦਵਾਰ ਸੰਨੀ ਦਿਓਲ ਚੋਣ ਪ੍ਰਚਾਰ ਲਈ ਦੀਨਾਨਗਰ ਪੁੱਜੇ। ਉੱਥੇ ਉਹ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ।

ABOUT THE AUTHOR

...view details