ਪੰਜਾਬ

punjab

ETV Bharat / videos

ਵਿਦਿਆਰਥੀ ਪ੍ਰਦਰਸ਼ਨ: ਮੁਕਤਸਰ ਬੱਸ ਸਟੈਂਡ ’ਤੇ ਰੁਕੀਆਂ ਬੱਸਾਂ - ਪੰਜਾਬ ਪੁਲੀਸ ਦੀ ਭਰਤੀ

By

Published : Dec 3, 2021, 8:13 PM IST

Updated : Dec 3, 2021, 8:59 PM IST

ਸ੍ਰੀ ਮੁਕਤਸਰ ਸਾਹਿਬ:ਸਟੂਡੈਂਟ ਯੂਨੀਅਨ (Students protest) ਨੇ ਇਥੇ ਬੱਸ ਸਟੈਂਡ ਦੇ ਬਾਹਰ ਤੇ ਲਗਾਇਆ ਧਰਨਾ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਬੱਸ ਸਟੈਂਡ ਦੇ ਬਾਹਰ ਸਟੂਡੈਂਟ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ (Protest in front of Mukatsar Bus stand) ਉੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ (Govt jobs to youth) ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪੰਜਾਬ ਪੁਲੀਸ ਦੀ ਭਰਤੀ (Punjab Police recruitment) ਦੇ ਲਿਖਤੀ ਟੈਸਟ ਦੇ ਨਤੀਜੇ (Written test result) ਲਈ ਲਿਸਟਾਂ ਵਿੱਚ ਭਾਈ ਤਰੁੱਟੀਆਂ ਦੇ ਵਿਰੋਧ ਵਿੱਚ ਨੌਜਵਾਨ ਨੇ ਮੁਕਤਸਰ ਵਿਖੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਬੇਰੁਜ਼ਗਾਰ ਨੌਜਵਾਨਾਂ ਨਾਲ ਕੋਝਾ ਮਜ਼ਾਕ ਕਰਨ ਦੇ ਸਰਕਾਰ ਤੇ ਆਰੋਪ ਲਗਾਏ ਹਨ ਉਹਦੇ ਨੌਜਵਾਨਾਂ ਰੱਖਣਾ ਪਿਛਲੀ ਦਿਨੀਂ ਪੰਜਾਬ ਪੁਲੀਸ ਦੇ ਲਿਖਤੀ ਨਤੀਜਿਆਂ ਦੀਆਂ ਜਾਰੀ ਹੋਈਆਂ ਰਿਸ਼ਤਾ ਵਿੱਚ ਭਾਰੀ ਤਰੁੱਟੀਆਂ ਹੋਣ ਕਾਰਨ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਹੈ ਇਸ ਕਰ ਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉੱਥੇ ਜਿਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਲੋਕਾਂ ਦੇ ਨਾਮ ਦਰਜ ਹਨ ਜੋ ਸਿਰਫ਼ ਸਿਫ਼ਾਰਸ਼ੀ ਹਨ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Last Updated : Dec 3, 2021, 8:59 PM IST

ABOUT THE AUTHOR

...view details