Exclusive: ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦੇ ਗੁਰੂ ਨਾਲ ਖ਼ਾਸ ਗੱਲਬਾਤ - rohit sharma
ਮੁੰਬਈ: ਵਿਸ਼ਵ ਕੱਪ 2019 'ਚ ਲਗਾਤਾਰ 5 ਸੈਂਕੜੇ ਬਣਾ ਕੇ ਭਾਰਤੀ ਟੀਮ ਨੂੰ ਸੈਮੀਫ਼ਾਇਲਨ 'ਚ ਪਹੁੰਚਾਉਣ ਵਾਲੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੇ ਕੋਚ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ ਦੌਰਾਨ ਰੋਹਿਤ ਸ਼ਰਮਾ ਦੇ ਕੋਚ ਦਿਨੇਸ਼ ਲਾਡ ਨੇ ਕਿਹਾ ਕਿ ਆਈਪੀਐਲ 'ਚ ਕੁਝ ਖ਼ਾਸ ਪ੍ਰਦਰਸ਼ਨ ਨਾ ਕਰ ਪਾਉਣ ਦੇ ਬਾਵਜੂਦ ਮੈਨੂੰ ਰੋਹਿਤ ਦੀ ਬੱਲੇਬਾਜ਼ੀ 'ਚ ਪੂਰਾ ਭਰੋਸਾ ਸੀ ਅਤੇ ਇਸ ਭਰੋਸੇ ਨੂੰ ਰੋਹਿਤ ਨੇ ਵਿਸ਼ਵ ਕੱਪ 'ਚ ਸੈਂਕੜੇ ਲਗਾ ਕੇ ਕਾਇਮ ਰੱਖਿਆ ਹੈ।