ਸੋਨਾਲੀ ਫੋਗਾਟ ਦਾ ਨਾਈਟ ਕਲੱਬ ਦਾ ਮੌਤ ਤੋਂ ਪਹਿਲਾਂ ਦਾ CCTV ਫੁਟੇਜ ਆਇਆ ਸਾਹਮਣੇ - ਸੋਨਾਲੀ ਫੋਗਾਟ
ਗੋਆ: ਸੋਨਾਲੀ ਫੋਗਾਟ ਕਤਲ ਕੇਸ ਵਿੱਚ ਗੋਆ ਪੁਲਿਸ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੋਨਾਲੀ ਫੋਗਾਟ ਦੀ ਸੀਸੀਟੀਵੀ ਫੁਟੇਜ (sonlai phogat cctv footage) ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਇਕ ਵਿਅਕਤੀ ਸੋਨਾਲੀ ਫੋਗਾਟ ਨੂੰ ਅਰਧ ਹੋਸ਼ ਵਿੱਚ ਲੈ ਕੇ ਜਾ ਰਿਹਾ ਹੈ। ਇਸ ਵੀਡੀਓ ਵਿੱਚ ਸੋਨਾਲੀ ਘੱਟ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ। ਉਹ ਆਪਣੇ ਪੈਰਾਂ ਉੱਤੇ ਸਹੀ ਤਰ੍ਹਾਂ ਖੜ੍ਹਾ ਹੋਣ ਦੀ ਹਾਲਤ ਵਿੱਚ ਨਹੀਂ ਹੈ।