ਸ੍ਰੀ ਦਰਬਾਰ ਸਾਹਿਬ 'ਚ ਗੂੰਜੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ - operation bluestar
ਅੰਮ੍ਰਿਤਸਰ: ਅੱਜ ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਹੈ ਅਤੇ ਅੰਮ੍ਰਿਤਸਰ ਦੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਗ਼ਰਮ ਖਿਆਲੀਆਂ ਨੇ ਦਰਬਾਰ ਸਾਹਿਬ ਪਰਿਸਰ 'ਚ ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ। ਗ਼ਰਮ ਖਿਆਲੀ ਬੈਰੀਕਟ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ SGPC ਦੀ ਟਾਸਕ ਫੋਰਸ ਅਤੇ ਸਿੱਖ ਸੰਗਠਨ ਆਪਸ 'ਚ ਉਲਝ ਗਏ। ਦੋਵਾਂ ਪਾਸਿਆਂ ਤੋਂ ਮਾਰ ਕੁਟਾਈ ਵੀ ਹੋਈ ਤੇ ਦਰਬਾਰ ਸਾਹਿਬ ਪਰਿਸਰ 'ਚ ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ।
Last Updated : Jun 6, 2019, 10:24 AM IST