ਸਿਮਰਨਜੀਤ ਮਾਨ ਵਲੋਂ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੀ ਹੀ ਪਾਰਟੀ ਵਰਕਰਾਂ ਨਾਲ ਬਦਸਲੂਕੀ ! - Simran Jit Singh Mann Viral Video
ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਗੂ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਇਕ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪਾਰਟੀ ਵਰਕਰਾਂ ਦੇ ਵਾਰ-ਵਾਰ ਫੋਨ ਵੱਜਣ ਉੱਤੇ ਗੁੱਸਾ (Simran Jit Singh Mann misbehaved in PC) ਆ ਗਿਆ। ਮੋਬਾਇਲ ਫੋਨ ਬੰਦ ਨਾ ਕਰਨ ਕਰਕੇ ਉਨ੍ਹਾਂ ਨੇ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਆਪਣੇ ਪਾਰਟੀ ਵਰਕਰਾਂ ਨਾਲ ਬਦਸਲੂਕੀ ਕੀਤੀ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵਾਰ ਵਾਰ ਫੋਨ ਵੱਜਣ ਕਾਰਨ ਗੱਲ, ਜੋ ਕਰਨੀ ਹੁੰਦੀ ਹੈ, ਉਹ ਵਿਚਾਰ ਟੁੱਟ ਜਾਂਦਾ ਹੈ, ਸੋਚ ਖ਼ਤਮ ਹੋ ਜਾਂਦੀ ਹੈ। ਵੇਖੋ ਇਹ ਵੀਡੀਓ
Last Updated : Sep 13, 2022, 7:56 PM IST