2022 'ਚ ਕੈਪਟਨ ਸਰਕਾਰ ਤੋਂ ਲੋਕ ਲੈਣਗੇ ਬਦਲਾ: ਸਿਮਰਜੀਤ ਬੈਂਸ - ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ
ਕੈਪਟਨ ਸਰਕਾਰ 'ਤੇ ਵਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਇੱਕ ਵਾਰ ਫਿਰ ਨੌਜਵਾਨਾਂ ਨਾਲ ਕੀਤੇ ਸਮਾਰਟਫੋਨ ਦੇਣ ਦੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬੋਲੇ ਹੋਏ ਵੱਡੇ-ਵੱਡੇ ਝੂਠ 2022 ਤੱਕ ਪੂਰੇ ਨਹੀ ਹੋਣੇ। ਨਾਲ ਹੀ ਕਿਹਾ ਕਿ ਇਸ ਦਾ ਲੋਕ 2022 ਵਿੱਚ ਬਦਲਾ ਲੈਣਗੇ।
Last Updated : Feb 27, 2020, 7:40 PM IST
TAGGED:
ਸਿਮਰਜੀਤ ਬੈਂਸ