ਸਿੱਧੂ ਦੇ ਪਿੰਡ ਪੁੱਜਾ ਮੂਸੇਵਾਲਾ ਦਾ ਹਮਸ਼ਕਲ, ਲੋਕ ਰਹਿ ਗਏ ਹੈਰਾਨ - Village Moosa
ਮਾਨਸਾ: ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚੇ ਉਨ੍ਹਾਂ ਦੇ ਹਮਸ਼ਕਲ ਇੱਕ ਨੌਜਵਾਨ ਦੇ ਨਾਲ ਸਿੱਧੂ ਦੇ ਪ੍ਰਸ਼ੰਸਕਾਂ ਦਾ ਤਸਵੀਰਾਂ ਖਿਚਵਾਉਣ ਦੇ ਲਈ ਤਾਂਤਾ ਲੱਗ ਗਿਆ। ਇਸ ਮੌਕੇ ਇਸ ਨੌਜਵਾਨ ਨੇ ਕਿਹਾ ਕਿ ਉਨ੍ਹਾਂ ਦੇ ਨੇੜਲੇ ਸਾਥੀ ਉਸ ਨੂੰ ਸਿੱਧੂ ਮੂਸੇਵਾਲਾ ਦਾ ਹਮਸ਼ਕਲ ਕਹਿੰਦੇ ਹਨ ਬੇਸ਼ੱਕ ਸਿੱਧੂ ਮੂਸੇ ਵਾਲਾ ਦੀ ਜਗ੍ਹਾਂ ਤਾਂ ਨਹੀਂ ਲੈ ਸਕਦਾ ਜਿਸਦੇ ਨਾਲ ਉਸ ਦੇ ਮਨ ਨੂੰ ਵੀ ਖ਼ੁਸ਼ੀ ਮਿਲਦੀ ਹੈ।