ਤਨਖਾਹ ਨਾ ਮਿਲਣ ਤੇ ਸੀਵਰੇਜ ਤੇ ਵਾਟਰ ਵਰਕਸ ਮੁਲਾਜ਼ਮਾ ਵੱਲੋਂ ਸਰਕਾਰ ਦਾ ਪਿੱਟ ਸਿਆਪਾ - ਉਹਨਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਉਹਨਾਂ ਫੌਰੀ ਤਨਖ਼ਾਹ ਨਾ ਦਿੱਤੀ ਤਾਂਂ ਉਹ ਤਿੱਖਾ ਸ਼ੰਘਰਸ ਕਰਨ ਲਈ ਮਜਬੂਰ ਹੋਣਗੇ।
ਤਨਖਾਹ ਨਾ ਮਿਲਣ ਕਾਰਨ ਸੀਵਰੇਜ ਤੇ ਵਾਟਰ ਵਰਕਸ ਮੁਲਾਜ਼ਮਾ ਵਲੋਂ ਕੀਤਾ ਸਰਕਾਰ ਦਾ ਪਿੱਟ ਸਿਆਪਾ ਮਾਨਸਾ ਦੇ ਸੀਵਰੇਜ ਤੇ ਵਾਟਰ ਵਰਕਸ ਮੁਲਾਜ਼ਮਾ ਵੱਲੋ ਆਪਣੀਆ ਮੰਗਾ ਤੇ ਤਨਖਾਹ ਨਾ ਮਿਲਣ ਤੇ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ।