ਕੇਂਦਰ ਤੋਂ ਦੁਖੀ ਹੋ ਵਪਾਰੀ ਨੇ ਸਤਲੁਜ ਦਰਿਆ ’ਚ ਮਾਰੀ ਛਾਲ - ਸਤਲੁਜ ਦਰਿਆ ’ਚ ਛਾਲ ਮਾਰ
ਖੇਤੀ ਕਾਨੂੰਨ ਰੱਦ ਨਾ ਹੋਣ ਕਾਰਨ ਇੱਕ ਵਪਾਰੀ ਨੇ ਸਤਲੁਜ ਦਰਿਆ ’ਚ ਛਾਲ ਮਾਰ ਦਿੱਤੀ। ਜਿਸ ਨੂੰ ਮੌਕੇ ਬੀ.ਐੱਸ.ਐੱਫ਼. ਅਧਿਕਾਰੀਆਂ ਨੇ ਬਚਾ ਲਿਆ। ਖੁਦਕੁਸ਼ੀ ਕਰਨ ਵਾਲੇ ਵਪਾਰੀ ਨੇ ਦੱਸਿਆ ਕਿ ਉਹ 6 ਤਰੀਕ ਨੂੰ ਦਿੱਲੀ ਧਰਨੇ ਤੋਂ ਪਰਤਿਆ ਸੀ।