ਕੂੜੇ ਦਾ ਡੰਪ ਬਾਹਰ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਵੱਲੋ ਰੋਸ ਪ੍ਰਦਰਸ਼ਨ - Protest against municipal council zira
ਜ਼ੀਰਾ : ਜ਼ੀਰਾ ਦੇ ਬਾਇਪਾਸ ਨੇੜਲੇ ਪਿੰਡ ਨਵਾਂ ਜੀਰਾ Village new Zira protest against municipal council zira ਜਿੱਥੋ ਦੇ ਗਾਦੜੀਵਾਲਾ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹਨ, ਕਿਉਂਕਿ ਨਗਰਪਾਲਿਕਾ ਜ਼ੀਰਾ municipal council zira ਵੱਲੋ ਪੂਰੇ ਸ਼ਹਿਰ ਦੇ ਕੁੜੇ ਦਾ ਡੰਪ ਇੱਥੇ ਬਣਾਇਆ ਹੋਇਆ ਹੈ, ਜਿਸਦੀ ਬਦਬੂ ਨਾਲ ਇੱਥੇ ਆਮ ਲੋਕਾਂ ਦਾ ਸਾਹ ਲੈਨਾ ਮੁਸ਼ਕਿਲ ਹੋ ਚੁੱਕਾ ਹੈ। ਇਸ ਤੋਂ ਪੈਦਾ ਹੋਣ ਵਾਲੀ ਮੱਖੀ ਮੱਛਰ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਇਸ ਨੂੰ ਹਟਾਉਣ ਨੂੰ ਲੈ ਕੇ ਪਿੰਡ ਨਵਾਂ ਜ਼ੀਰਾ ਦੇ ਲੋੋਕਾਂ ਵੱਲੋ ਨਗਰ ਕੌਸਲ ਜ਼ੀਰਾ Protest against municipal council zira ਖ਼ਿਲਾਫ਼ ਅਣਮਿੱਥੇ ਸਮੇਂ ਦਾ ਧਰਨਾ ਲਗਾ ਦਿੱਤਾ ਗਿਆ ਹੈ।