ਫ਼ਤਿਹਵੀਰ ਨੂੰ ਬੋਰਵੈਲ 'ਚੋਂ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ - rescue opration for fatehveer in sangrur
ਸੰਗਰੂਰ: ਫ਼ਤਿਹਵੀਰ ਨੂੰ ਬੋਰਵੈਲ 'ਚੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ। ਬਚਾਅ ਕਾਰਜ 'ਚ ਥੋੜੀ ਰੁਕਾਵਟ ਆਉਣ ਤੋਂ ਬਾਅਦ ਹੁਣ ਲੋਹੇ ਦੀ ਪਾਈਪ ਪਾ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕੇ 2 ਘੰਟਿਆਂ ਤੱਕ ਫ਼ਤਿਹਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ ਅਤੇ ਪੀਜੀਆਈ ਰੈਫ਼ਰ ਕੀਤਾ ਜਾਵੇਗਾ।