ਪਾਕਿਸਤਾਨ ਤੋਂ ਭਾਰਤ ਪਰਤੀ ਰੀਨਾ, ਕਿਹਾ '75 ਸਾਲਾਂ ਬਾਅਦ ਆਪਣੇ ਕਮਰੇ ’ਚ ਰਹਿ ਕੇ ਮਿਲਿਆ ਸਕੂਨ' - 90 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ
ਅੰਮ੍ਰਿਤਸਰ: ਪੁਣੇ ਦੀ ਰਹਿਣ ਵਾਲੀ ਰੀਨਾ ਵਰਮਾ ਪਾਕਿਸਤਾਨ ਅਤੇ ਭਾਰਤ ਦੀ ਵੰਡ ਦੇ ਤਕਰੀਬਨ 75 ਸਾਲਾਂ ਬਾਅਦ ਪਾਕਿਸਤਾਨ ਦੇ ਰਾਵਲਪਿੰਡੀ ਵਿਖੇ ਸਥਿਤ ਆਪਣੇ ਜ਼ੱਦੀ ਘਰ ਰਹਿ ਕੇ ਆਈ ਹੈ। 90 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ। ਭਾਰਤ ਪਹੁੰਚੀ ਰੀਨਾ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ। ਸ਼ਾਇਦ ਹੀ ਅਜਿਹਾ ਕਿਸੇ ਨਾਲ ਹੋਇਆ ਹੋਵੇਗਾ ਉਹ ਇੱਕ ਰਾਤ ਆਪਣੇ ਹੀ ਕਮਰੇ ਚ ਰਹਿ ਕੇ ਆਈ ਹੈ। ਉੱਥੇ ਦੇ ਪਿਆਰ ਚ ਬਿਲਕੁੱਲ ਵੀ ਫਰਕ ਨਹੀਂ ਹੈ। ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ।
TAGGED:
ਪਾਕਿਸਤਾਨ ਤੋਂ ਪਰਤੀ ਰੀਨਾ