ਪੰਜਾਬ

punjab

ETV Bharat / videos

ਸੁਣੋ! ਈਟੀਵੀ ਭਾਰਤ ਦੀ ਖਾਸ ਰਿਪੋਰਟ 'ਚ ਰਾਜੂ ਦੀ ਕਹਾਣੀ, ਰਾਜੂ ਦੀ ਜ਼ੁਬਾਨੀ - ਐਕਟਰ ਰਾਜੂ ਸ਼੍ਰੀਵਾਸਤਵ

By

Published : Sep 21, 2022, 5:42 PM IST

ਮਸ਼ਹੂਰ ਕਾਮੇਡੀਅਨ ਅਤੇ ਮਸ਼ਹੂਰ ਐਕਟਰ ਰਾਜੂ ਸ਼੍ਰੀਵਾਸਤਵ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਰਾਜੂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਦੀ ਯਾਦ 'ਚ ਰੋਂਦੇ-ਰੋਂਦੇ ਵਿਰਲਾਪ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕਮੇਡੀਅਨ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਇੰਟਰਵਿਊ ਕੀਤਾ ਸੀ, ਜਿਸ ਨੂੰ ਤੁਸੀਂ ਸੁਣ ਸਕਦੇ ਹੋ।

ABOUT THE AUTHOR

...view details