ਪੰਜਾਬ

punjab

ETV Bharat / videos

ਚੰਡੀਗੜ੍ਹ ਵਿੱਚ 2 ਦਿਨਾਂ ਤੋਂ ਮੀਂਹ ਜਾਰੀ ਤਾਪਮਾਨ ਵਿੱਚ ਆਈ ਗਿਰਾਵਟ - People got relief from heat

By

Published : Sep 24, 2022, 1:34 PM IST

ਚੰਡੀਗੜ੍ਹ ਵਿੱਚ ਬੀਤੇ 2 ਦਿਨ ਤੋਂ ਲਗਾਤਾਰ ਬਾਰਿਸ਼ (Continuous rain in Chandigarh since last 2 days) ਹੋ ਰਹੀ ਹੈ। ਮੀਂਹ ਤੋਂ ਬਾਅਦ ,ਸਿਟੀ ਬਿਉਟੀਫੁੱਲ ਦਾ (The weather of City Beautiful has become clear and pleasant) ਮੌਸਮ ਸਾਫ ਅਤੇ ਸੁਹਵਣਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਪਹਾੜੀ ਇਲਾਕੇ ਵਿੱਚ ਮੀਂਹ ਤੋਂ ਕਈ ਉਚਾਈ ਵਾਲੇ ਇਲਾਕਾਂ ਵਿੱਚ ਬਰਫ਼ ਵੀ ਪੈ ਰਹੀ ਹੈ ਅਤੇ ਬਰਫ ਪੈਣ ਤੋਂ ਬਾਅਦ ਪਾਰਾ ਥੱਲੇ ਆਇਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ (People got relief from heat) ਮਿਲੀ ਹੈ। ਚੰਡੀਗੜ ਵਿੱਚ ਵੀ 10 ਤੋਂ 14 ਡਿਗਰੀ ਤੱਕ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗੱਲ ਕਰੀਏ ਤਾਂ ਮੰਡੀਆ ਵਿੱਚ ਝੋਨੇ ਦੀ ਫਸਲ ਲੈਕੇ ਪਹੁੰਚੇ ਕਿਸਾਨਾਂ ਲਈ ਇਸ ਮੀਂਹ ਨੇ ਮੁਸੀਬਤ ਖੜ੍ਹੀ ਕਰ ਦਿੱਤੀ। ਮੌਸਮ ਵਿਭਾਗ ਮੁਤਾਬਿਕ ਅਗਲੇ ਦੋ ਦਿਨ ਤੱਕ ਮੌਸਮ ਠੰਡਾ ਰਹੇਗਾ ਅਤੇ ਬੱਦਲ ਇਸ ਤਰ੍ਹਾਂ ਛਾਏ ਰਹਿਣਗੇ। ਨਾਲ ਹੀ ਉਨ੍ਹਾਂ ਕਿਹਾ ਕਿ 26 ਸਤੰਬਰ ਤੱਕ ਮੌਸਮ ਮੁੜ ਖੁੱਲ੍ਹ ਜਾਵੇਗਾ।

ABOUT THE AUTHOR

...view details