ਪੰਜਾਬ

punjab

ETV Bharat / videos

ਖੇਤੀਬਾੜੀ ਵਿਭਾਗ ਵੱਲੋਂ ਛਾਪੇਮਾਰੀ - ਤਿੰਨ ਮੈਂਬਰੀ ਕਮੇਟੀ ਦਾ ਗਠਨ

By

Published : Jul 20, 2022, 2:13 PM IST

ਬਠਿੰਡਾ: ਬੀਤੇ ਦਿਨੀਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister Kuldeep Singh Dhaliwal) ਵੱਲੋਂ ਬਠਿੰਡਾ ਵਿਖੇ ਪ੍ਰਭਾਵਿਤ ਹੋਏ ਨਰਮੇ ਦੀ ਫਸਲ (soft crop) ਨੂੰ ਦੇਖਣ ਤੋਂ ਬਾਅਦ ਇਹ ਫੈਸਲਾ ਕੇ ਨਕਲੀ ਕੀੜੇਮਾਰ ਦਵਾਈਆਂ ਅਤੇ ਸਪਰੇਹਾਂ ਆਦਿ ਨੂੰ ਰੋਕਣ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ (Formation of a three-member committee) ਕੀਤਾ ਸੀ, ਜੋ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਅਤੇ ਗੋਦਾਮਾਂ ‘ਤੇ ਛਾਪੇਮਾਰੀ ਕਰ ਰਿਹਾ ਹੈ। ਐਗਰੀਕਲਚਰ ਡਿਪਾਰਟਮੈਂਟ ਅਤੇ ਗਠਿਤ ਕੀਤੀ ਟੀਮ ਵੱਲੋਂ ਲਗਾਤਾਰ 12 ਦੇ ਕਰੀਬ ਗੋਦਾਮਾਂ ਉੱਪਰ ਛਾਪੇ ਮਾਰੇ ਗਏ ਹਨ, ਜਿਸ ਵਿੱਚੋਂ ਕੁਝ ਐਕਸਪਾਇਰ ਅਤੇ ਅਣਅਧਿਕਾਰਤ ਦਵਾਈਆਂ ਫੜੀਆਂ ਗਈਆਂ ਜਿਨ੍ਹਾਂ ਉੱਪਰ ਮੁਕੱਦਮਾ ਵੀ ਦਰਜ ਕੀਤੇ ਗਏ ਹਨ।

ABOUT THE AUTHOR

...view details