ਪੰਜਾਬੀ ਨੌਜਵਾਨ ਨਸ਼ੇੜੀ ਨਹੀਂ ਬਲਕਿ ਮਿਹਨਤੀ ਹਨ: ਅਵਤਾਰ - awtar
ਰੋਪੜ ਦੇ ਅਵਤਾਰ ਭਾਟੀਆ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਂਅ ਦਰਜ਼ ਕਰਵਾਇਆ ਹੈ। ਅਵਤਾਰ ਨੇ ਇੱਕ ਸਾਲ ਵਿੱਚ 51 ਮੈਰਾਥਨ ਦੌੜਾਂ ਦੌੜੀਆਂ ਹਨ। ਅਵਤਾਰ ਪੰਜਾਬ ਦਾ ਇਕਲੌਤਾ ਖਿਡਾਰੀ ਹੈ ਜਿਸ ਨੇ ਇਹ ਰਿਕਾਰਡ ਕਾਇਮ ਕੀਤਾ ਹੈ। ਈਟੀਵੀ ਭਾਰਤ ਨਾਲ ਹੋਈ ਗੱਲਬਾਤ ਦੌਰਾਨ ਅਵਤਾਰ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨਹੀਂ ਬਲਕਿ ਮਿਹਨਤੀ ਹਨ।
Last Updated : Jun 13, 2019, 9:38 PM IST