ਪੰਜਾਬ

punjab

ETV Bharat / videos

'ਕਾਨੂੰਨ ਸਭ ਤੋਂ ਉੱਤੇ, ਸਾਰਿਆਂ ਨੂੰ ਮਿਲਦਾ ਹੈ ਇਨਸਾਫ' - ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ

By

Published : May 19, 2022, 5:51 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੱਸ ਦਈਏ ਕਿ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਜਿਸ ’ਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਪ੍ਰਿਤਪਾਲ ਬਲੀਏਵਾਲ ਨੇ ਕਿਹਾ ਕਿ ਕਾਨੂੰਨ ਸਭ ਤੋਂ ਉੱਤੇ ਹੈ ਅਤੇ ਸਾਰਿਆਂ ਨੂੰ ਇਨਸਾਫ ਮਿਲਦਾ ਹੈ। ਜੋ ਕਰਮ ਕੀਤੇ ਹੁੰਦੇ ਹਨ ਉਸਨੂੰ ਭੁਗਤਣਾ ਪੈਦਾ ਹੈ। ਹੁਣ ਸਿੱਧੂ ਕੋਲ ਸਮਾਂ ਹੀ ਸਮਾਂ ਰਹੇਗਾ। ਜਿਸ ਵਿਅਕਤੀ ਤੇ ਕਿਸੇ ਦੇ ਕਤਲ ਦੇ ਇਲਜ਼ਾਮ ਲੱਗੇ ਹਨ ਉਹ ਸਮਾਜ ਨੂੰ ਸੇਧ ਨਹੀਂ ਦੇ ਸਕਦਾ ਹੈ। ਇਹ ਕਰਮ ਹਨ ਅਤੇ ਭੁਗਤਣੇ ਪੈਦਾ ਹੈ।

ABOUT THE AUTHOR

...view details