ਪਰਨੀਤ ਕੌਰ ਤੇ ਸੁਨੀਲ ਜਾਖੜ ਨੇ ਭਰੀ ਨਾਮਜ਼ਦਗੀ,ਜਾਖੜ ਨੇ ਕੱਢਿਆ ਰੋਡ ਸ਼ੋਅ
ਕਾਂਗਰਸ ਲਈ ਪਟਿਆਲਾ ਤੋਂ ਪਰਨੀਤ ਕੌਰ ਨੇ ਭਰਿਆ ਨਾਮਜ਼ਦਗੀ ਪੱਤਰ। ਉੱਥੇ ਹੀ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਤੇ ਰੋਡ ਸ਼ੋਅ ਵੀ ਕੱਢਿਆ। ਸੁਨੀਲ ਜਾਖੜ ਤੇ ਪਰਨੀਤ ਕੌਰ ਨਾਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ।