ਮਦਦ ਦੀ ਮੰਗ ਕਰ ਰਿਹੈ ਇਹ ਗਰੀਬ ਪਰਿਵਾਰ - appealed for help
ਤਰਨਤਾਰਨ: ਜ਼ਿਲ੍ਹਾ ਦੇ ਪਿੰਡ (Villages of the district) ਵੇਈਂ ਪੂਈਂ ਦਾ ਰਹਿਣ ਵਾਲਾ ਹੀਰਾ ਸਿੰਘ ਨੂੰ ਇੱਕ ਪਾਸੇ ਤਾਂ ਕੁਦਰਤ (nature's) ਦੀ ਮਾਰ ਪਈ ਹੋਈ ਹੈ ਅਤੇ ਦੂਜੇ ਪਾਸੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਰੀ ਬਰਸਾਤ ਦੇ ਦਿਨਾਂ ਅੰਦਰ ਇਸ ਦਾ ਕਮਰੇ ਦੀ ਛੱਤ ਚੋਣ ਲੱਗ ਜਾਂਦੀ ਹੈ। ਇਸ ਮੌਕੇ ਹੀਰਾ ਸਿੰਘ ਨੇ ਦੱਸਿਆ ਕਿ ਮੀਂਹ ਦੇ ਦਿਨਾਂ ਵਿੱਚ ਉਹ ਦਰ-ਦਰ ਦੀਆਂ ਠੋਕਰਾ ਖਾਣ ਲਈ ਮਜ਼ਬੂਰ ਹੋ ਜਾਂਦਾ ਹੈ। ਇਸ ਮੌਕੇ ਪੀੜਤ ਨੇ ਮਦਦ ਦੀ ਮੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਿਆਦਾ ਨਹੀਂ ਮੰਗਦਾ, ਬਸ ਸਮਾਜ ਸੇਵੀ (social worker) ਜਾ ਸਰਕਾਰ ਉਸ ਦੇ ਕਮਰੇ ਦੀ ਛੱਤ ਠੀਕ ਕਰਵਾ ਦੇਵੇ। ਹੀਰਾ ਸਿੰਘ ਦਾ ਮੋਬਾਇਲ ਨੰਬਰ : +918427226240