ਪੰਜਾਬ

punjab

ETV Bharat / videos

ਭਾਜਪਾ ਵਰਕਰਾਂ ਨੇ ਮਨਾਇਆ ਪੀਐਮ ਮੋਦੀ ਦਾ ਜਨਮਦਿਨ, ਵੇਖੋ ਵੀਡੀਓ - amritsar news update

By

Published : Sep 17, 2019, 6:40 PM IST

ਅੰਮ੍ਰਿਤਸਰ ਵਿਖੇ ਭਾਜਪਾ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਪਿੰਗਲਵਾੜੇ ਵਿੱਚ ਮਨਾਇਆ ਗਿਆ। ਇਸ ਮੌਕੇ ਉੱਤੇ ਭਾਜਪਾ ਵਰਕਰਾਂ ਵਲੋਂ ਪਿੰਗਲਵਾੜੇ ਵਿੱਚ ਮੌਜੂਦ ਪੀੜਤਾਂ ਨੂੰ ਫਲ-ਮਿਠਾਈਆਂ ਵੀ ਵੰਡੀਆਂ ਗਈਆਂ ਤੇ ਦੁਖੀਆਂ ਦੀ ਸੇਵਾ ਵੀ ਕੀਤੀ ਗਈ। ਇਸ ਦੌਰਾਨ ਭਾਜਪਾ ਵਰਕਰਾਂ ਨੇ ਨਰਿੰਦਰ ਮੋਦੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ।

ABOUT THE AUTHOR

...view details