ਦਿੱਲੀ 'ਚ ਗੁਰਦੁਆਰਾ ਤੋੜੇ ਜਾਣ ਤੋਂ ਬਾਅਦ ਹਾਲੇ ਵੀ ਲੋਕਾਂ ਦਾ ਸੰਘਰਸ਼ ਜਾਰੀ
ਜਲੰਧਰ: ਦਿੱਲੀ ਦੇ ਤੁਗਲਕਾਬਾਦ ਵਿੱਚ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਲੰਬਾ ਪਿੰਡ ਜੰਡੂ ਸਿੰਘਾ ਰੋਡ 'ਤੇ ਰਵੀਦਾਸ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਜਾਮ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਪੁੱਜੀ।