ਨਕਲੀ ਸਾਧ ਚੜ੍ਹੇ ਲੋਕਾਂ ਦੇ ਹੱਥੇ, ਦੇਖੋ ਵੀਡੀਓ - ਪੈਸੇ ਦੀ ਠੱਗੀ
ਬਠਿੰਡਾ: ਮਹਿਣਾਂ ਚੌਕ ਵਿਖੇ ਨਕਲੀ ਸਾਧ ਆਮ ਲੋਕਾ ਦੇ ਹਥੇ ਚੜ੍ਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਫਰੋਡ ਕੰਮ ਕਰਦੇ ਹਨ ਅਤੇ ਲੋਕਾਂ ਨਾਲ ਪੈਸੇ ਦੀ ਠੱਗੀ ਕਰਦੇ ਹਨ। ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਨਗਦੀ ਮਿਲੀ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਇਨ੍ਹਾਂ ਨੂੰ ਕਾਬੂ ਕੀਤਾ ਹੈ।