ਪਟਿਆਲਾ ਚ ਰੋਸ ਵਜੋਂ ਸੁਖਬੀਰ ਬਾਦਲ ਦਾ ਫੂਕਿਆ ਗਿਆ ਪੁਤਲਾ - ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ
ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀ ਤਰਫੋਂ ਕਾਂਗਰਸ ਪਾਰਟੀ ਦੀ ਟੀਮ ਨਾਲ ਮਿਲ ਕੇ ਸੁਖਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦਾ ਕੀਤਾ ਗਿਆ ਵਿਰੁੱਧ ਜੰਮਕੇ ਕੀਤੀ ਗਈ ਨਾਅਰੇਬਾਜ਼ੀ ਫੂਕਿਆ ਗਿਆ ਪੁਤਲਾ