ਪਟਿਆਲਾ 'ਚ ਮੀਂਹ ਨਾਲ ਪਏ ਗੜੇ, ਦੇਖੋ ਵੀਡੀਓ - ਪਟਿਆਲਾ 'ਚ ਮੀਂਹ
ਪਟਿਆਲਾ: ਪਟਿਆਲਾ 'ਚ ਭਾਰੀ ਮੀਂਹ ਨਾਲ ਗੜਿਆਂ ਨੇ ਦਸਤਕ ਦਿੱਤੀ ਹੈ ਜਿਸ ਕਾਰਨ ਮੌਸਮ ਹੋਇਆ ਸੁਹਾਵਣਾ ਹੋ ਗਿਆ ਹੈ। ਲੋਕਾਂ ਨੇ ਕਿਹਾ ਹੈ ਕਿ ਅੱਜ ਤੇਜ਼ ਹਵਾਵਾਂ ਨਾਲ ਮੀਂਹ ਆਇਆ ਹੈ ਜਿਸ ਕਾਰਨ ਸਾਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅਸੀਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਗੜਿਆਂ ਦੇ ਨਾਲ ਮੀਂਹ ਪੈ ਰਿਹਾ ਹੈ ਅਤੇ ਗਰਮੀ ਤੋਂ ਰਾਹਤ ਮਿਲ ਰਹੀ ਹੈ।