ਰੋਜ਼ਾ ਇਫ਼ਤਾਰੀ ਵਿੱਚ ਪੁੱਜੇ ਪਰਮਿੰਦਰ ਢੀਂਡਸਾ, 60 ਪਰਿਵਾਰ ਅਕਾਲੀ ਦਲ ਵਿੱਚ ਕਰਵਾਏ ਸ਼ਾਮਲ - akali dal
ਮਲੇਰਕੋਟਲਾ ਸ਼ਹਿਰ ਵਿਖੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਚੱਲਦਿਆਂ ਰੋਜ਼ਾ ਖੋਲ੍ਹਣ ਦਾ ਜਨਕੀ ਇਫ਼ਤਾਰ ਪਾਰਟੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇਸ ਰੋਜ਼ਾ ਇਫਤਾਰ ਪਾਰਟੀ ਵਿੱਚ ਖਾਸ ਤੌਰ 'ਤੇ ਪਹੁੰਚੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੀ ਪਹੁੰਚੇ।