ਕੇਂਦਰੀ ਸੜਕ ਨਿਰਮਾਣ ਦੀ ਵਿਰੋਧਤਾ, ਕਿਸਾਨਾਂ ਨੇ ਕੀਤਾ ਚੱਕਾ ਜਾਮ - memorandum
ਬਠਿੰਡਾ ‘ਚ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕੇਂਦਰੀ ਸੜਕ ਨਿਰਮਾਣ ਪ੍ਰੋਜੈਕਟ ਦੀ ਕੀਤੀ ਵਿਰੋਧਤਾ। ਡਿਪਟੀ ਕਮਿਸ਼ਨਰ ਵੱਲੋਂ ਮੰਗ ਪੱਤਰ ਸਮੇਂ ਸਿਰ ਨਾ ਲਏ ਜਾਣ ਤੇ ਕਿਸਾਨਾਂ ਵਲੋਂ ਕਈ ਘੰਟਿਆਂ ਤੱਕ ਚੱਕਾ ਜਾਮ ਲਗਾ ਦਿੱਤਾ ਗਿਆ।