ਬਰਸਾਤ 'ਚ ਭਿੱਜੀ ਕਣਕ ਨੂੰ ਅਫਸਰਾਂ ਨੇ ਬੋਰੀਆਂ ਵਿੱਚ ਕਰਵਾਇਆ ਪੈਕ - wheat in sacks
ਜਲੰਧਰ: ਐਤਵਾਰ ਰਾਤ ਨੂੰ ਹੋਈ ਬਰਸਾਤ ਨੇ ਮੰਡੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੀ ਸਭ ਤੋਂ ਵੱਡੀ ਪ੍ਰਤਾਪਰਾ ਮੰਡੀ ਵਿਖੇ ਹੋਈ ਬਾਰਿਸ਼ ਨੇ ਕੁਇੰਟਲਾਂ ਦੇ ਹਿਸਾਬ ਨਾਲ ਕਣਕ ਗਿੱਲੀ ਕਰਕੇ ਰੱਖ ਦਿੱਤੀ ਹੈ। ਉੱਥੇ ਹੀ ਅਫਸਰਾਂ ਨੇ ਗਿੱਲੀ ਕਣਕ ਨੂੰ ਸੁਕਾਉਣ ਦੀ ਥਾਂ ਭਿੱਜੀ ਹੋਈ ਕਣਕ ਨੂੰ ਬੋਰੀਆਂ ਵਿੱਚ ਪੈਕ ਕਰਵਾ ਦਿੱਤਾ ਹੈ। ਹੁਣ ਸਰਕਾਰ ਇਸ ਗਿੱਲੀ ਕਣਕ ਨੂੰ ਆਉਣ ਵਾਲੇ ਸਮੇਂ 'ਚ ਗਰੀਬਾਂ ਨੂੰ ਵੰਡ ਦੇਵੇਗੀ।
Last Updated : Apr 28, 2020, 1:49 PM IST