ਸ਼ਰਮਸਾਰ ! ਰਾਮਲੀਲਾ ਦੌਰਾਨ ਫਿਲਮੀ ਗਾਣਿਆਂ ਉੱਤੇ ਅਸ਼ਲੀਲ ਨਾਚ, ਵੀਡੀਓ ਵਾਇਰਲ - Ramlila dancing viral Video
ਜਲੰਧਰ ਦੀ ਬਸਤੀ ਸ਼ੇਖ ਇਲਾਕੇ ਵਿੱਚ ਰਾਮਲੀਲਾ ਦੌਰਾਨ ਫਿਲਮੀ ਗਾਣਿਆਂ ਉੱਤੇ ਅਸ਼ਲੀਲ ਨਾਚ (obscene dancing on film songs during Ramlila) ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਲਮੀ ਗਾਣਿਆਂ ਉੱਤੇ ਹੋ ਰਹੇ ਨਾਚ (obscene dancing on film songs during Ramlila) ਨੂੰ ਦੇਖ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ। ਇਤਰਾਜ਼ ਹੋਣ ਤੋਂ ਬਾਅਦ ਰਾਮਲੀਲਾ ਕਮੇਟੀ ਦੇ ਪ੍ਰਧਾਨ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਮੁਆਫੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਹੋਣ ਦੇਣਗੇ ਤੇ ਇਸ ਦਾ ਧਿਆਨ ਰੱਖਣਗੇ।