ਨਰਸਿੰਗ ਸਟਾਫ਼ ਦੀ 12ਵੇਂ ਦਿਨ ਵੀ ਹੜਤਾਲ ਜਾਰੀ - Civil Hospital
ਜਲੰਧਰ:ਸਿਵਲ ਹਸਪਤਾਲ (Civil Hospital) ਵਿਖੇ ਸਮੁੱਚੀ ਨਰਸ ਸਟਾਫ ਦੀ 12ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ 12 ਦਿਨਾਂ ਤੱਕ ਇਨ੍ਹਾਂ ਨੂੰ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਾ ਤਾਂ ਮਿਲਣ ਆਇਆ ਨਾ ਤਾਂ ਕੋਈ ਅਸ਼ਵਾਸਨ ਦਿੱਤਾ ਗਿਆ।ਉਨ੍ਹਾਂ ਨੇ ਕਿਹਾ ਹੈ ਕਿ ਮਰੀਜ਼ਾਂ ਨੂੰ ਸਟਾਫ਼ ਦੀ ਲੋੜ ਹੈ ਪਰ ਸਾਰਾ ਨਰਸਿੰਗ ਸਟਾਫ ਹੜਤਾਲ (Nursing staff strike) ਉਤੇ ਹੋਣ ਕਾਰਨ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਭਰ ਪੱਧਰ ਉਤੇ ਵੱਡਾ ਪ੍ਰਦਰਸ਼ਨ ਕਰਾਂਗੇ।