ਪੰਜਾਬ

punjab

By

Published : Jun 10, 2019, 6:13 PM IST

ETV Bharat / videos

ਨੀਟੂ ਸ਼ਟਰਾਂ ਵਾਲਾ ਪੁੱਜਿਆ ਫ਼ਤਿਹਵੀਰ ਨੂੰ ਬਚਾਉਣ!

ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਸਟਾਰ ਬਣਿਆ ਨੀਟੂ ਸ਼ਟਰਾਂ ਵਾਲਾ ਵੀ ਸੰਗਰੂਰ ਦੇ ਪਿੰਡ ਭਗਵਾਨਪੁਰ ਪਹੁੰਚਿਆ। ਇੱਥੇ ਆ ਕੇ ਨੀਟੂ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰੇਗਾ ਕਿ ਫ਼ਤਿਹਵੀਰ ਨੂੰ ਕੁਝ ਨਾ ਹੋਵੇ ਅਤੇ ਪਰਮਾਤਮਾ ਸਭ ਠੀਕ ਕਰੇਗਾ।

ABOUT THE AUTHOR

...view details