ਮੁਖਤਾਰ ਅੰਸਾਰੀ ਮਾਮਲਾ: ਮੋਹਾਲੀ ਏਅਰਪੋਰਟ 'ਤੇ ਹੱਲਚੱਲ ਦਾ ਜ਼ਾਇਜਾ - ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ
ਮੋਹਾਲੀ: ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਹੁਣ ਥੋੜ੍ਹੀ ਦੇਰ ਤੱਕ ਰੋਪੜ ਜੇਲ੍ਹ ਤੋਂ ਯੂਪੀ ਲਈ ਰਵਾਨਾ ਕੀਤਾ ਜਾਵੇਗਾ। ਗੈਂਗਸਟਰ ਮੁਖਤਾਰ ਅੰਸਾਰੀ ਨੂੰ ਮੋਹਾਲੀ ਏਅਰਪੋਰਟ ਰਾਹੀਂ ਲੈ ਕੇ ਜਾਣ ਦੀ ਤਿਅਰੀ ਤੇ ਨਹੀਂ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਮੋਹਾਲੀ ਏਅਰਪੋਰਟ ਦਾ ਜਾਇਜ਼ਾ ਲਇਆ ਕਿ ਤਾਂ ਏਅਰਪੋਰਟ 'ਤੇ ਕੋਈ ਹੱਲ ਚੱਲ ਦੇਖਣ ਨੂੰ ਮਿਲੀ।