ਸਾਂਸਦ ਪਰਨੀਤ ਕੌਰ ਨੇ ਸ਼ਹਿਰ ਵਾਸੀਆਂ ਨਾਲ ਸਾਂਝੀਆਂ ਕੀਤੀਆਂ ਕੁਝ ਖਾਸ ਗੱਲਾਂ - ਸਾਂਸਦ ਪਰਨੀਤ ਕੌਰ
ਪਟਿਆਲਾ: ਸਾਂਸਦ ਵਜੋਂ ਇੱਕ ਸਾਲ ਪੂਰਾ ਹੋਣ 'ਤੇ ਪਰਨੀਤ ਕੌਰ ਨੇ ਸ਼ਹਿਰ ਵਾਸੀਆਂ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੋਂ ਹੀ ਅਸੀਂ ਕਈ ਔਖੇ ਸਮੇਂ ਵੇਖੇ ਹਨ, ਚਾਹੇ ਫਿਰ ਇਹ ਘੱਗਰ ਨਦੀ 'ਚ ਆਇਆ ਹੜ੍ਹ ਹੋਵੇ ਜਾਂ ਫਿਰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਹੋਵੇ। ਇਸ ਦੌਰਾਨ ਪਰਨੀਤ ਕੌਰ ਨੇ ਆਪਣੇ ਵੱਲੋਂ ਸ਼ਹਿਰ 'ਚ ਕੀਤੇ ਗਏ ਕੰਮ ਬਾਰੇ ਵੀ ਜਾਣਕਾਰੀ ਦਿੱਤੀ।