ਪੰਜਾਬ

punjab

ETV Bharat / videos

ਜੰਗਲ 'ਚ ਕਿਵੇਂ ਕਰਦੀ ਹੈ ਸ਼ੇਰਨੀ 'ਮਾਂ' ਦਾ ਮਮਤਾ, ਦੇਖੋੋ ਵੀਡੀਓ

By

Published : May 9, 2022, 8:31 AM IST

ਜੂਨਾਗੜ੍ਹ: ਇੱਕ ਪਾਸੇ ਪੂਰੀ ਦੁਨੀਆ ਵਿੱਚ ਮਾਂ ਦਿਵਸ 2022 ਮਨਾਇਆ ਗਿਆ ਹੈ, ਦੂਜੇ ਪਾਸੇ ਜੰਗਲ ਹਨ ਜਿੱਥੇ ਮਦਰ ਡੇਅ ਤਾਂ ਨਹੀਂ ਮਨਾਇਆ ਜਾਂਦਾ ਪਰ ਮਾਂਵਾਂ ਆਪਣੇ ਬੱਚਿਆਂ ਨੂੰ ਪਿਆਰ ਜ਼ਰੂਰ ਕਰਦਿਆਂ ਹਨ। ਇਸ ਵੀਡੀਓ ਵਿੱਚ ਵੇਖ ਸਕਦੇ ਹਾਂ ਕਿ ਇੱਕ ਮਾਂ ਆਪਣੇ ਬੱਚਿਆਂ ਨੂੂੰ ਕਿੰਨਾਂ ਪਿਆਰ ਕਰਦਿਆਂ ਹਨ, ਭਾਵੇ ਉਹ ਸ਼ਿਕਾਰੀ ਜਾਨਵਾਰ ਹੀ ਕਿਉ ਨੂੰ ਹੋਵੇ। ਸ਼ੇਰ ਦੇ ਬੱਚੇ ਦਾ ਸ਼ਿਕਾਰ ਕਰਨ ਤੋਂ ਲੈ ਕੇ ਪੂਰੇ ਸ਼ੇਰ ਪਰਿਵਾਰ ਵਿੱਚ ਸੁਰੱਖਿਆ ਅਤੇ ਖੁਰਾਕ ਦੀਆਂ ਸਾਰੀਆਂ ਤਕਨੀਕਾਂ ਤੱਕ, ਸ਼ੇਰਨੀ ਹਰ ਰਾਹ ਦੀ ਅਗਵਾਈ ਕਰਦੀ ਹੈ ਅਤੇ ਪੂਰੇ ਪਰਿਵਾਰ ਅਤੇ ਖਾਸ ਤੌਰ 'ਤੇ ਨਵਜੰਮੇ ਬੱਚੇ ਦੀ ਮੁਕਤੀਦਾਤਾ ਬਣ ਜਾਂਦੀ ਹੈ।

ABOUT THE AUTHOR

...view details