ਪਟਿਆਲਾ: ਪੁਲਿਸ ਲਾਈਨ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਹਾਈ ਪ੍ਰੋਫਾਈਲ ਮੀਟਿੰਗ - ਡੀਜੀਪੀ ਦਿਨਕਰ ਗੁਪਤਾ
ਪਟਿਆਲਾ: ਸ਼ਹਿਰ ਦੀ ਪੁਲਿਸ ਲਾਈਨ ਵਿਖੇ ਡੀਜੀਪੀ ਦਿਨਕਰ ਗੁਪਤਾ ਨਾਲ ਏਡੀਜੀਪੀ, ਐਸਐਸਪੀ ਤੇ ਹੋਰ ਆਫਿਸਰ ਰੈਂਕ ਵਿਚਾਲੇ ਬੈਠਕ ਚੱਲ ਰਹੀ ਹੈ। ਫ਼ਿਲਹਾਲ ਇਹ ਹਾਈ ਪ੍ਰੋਫਾਈਲ ਮੀਟਿੰਗ ਕਿਸ ਕਾਰਨ ਹੋ ਰਹੀ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਕਿਆਸਰਾਈਆਂ ਹਨ ਕਿ, ਤਿਉਹਾਰਾਂ ਦੇ ਮੱਦੇਨਜ਼ਰ ਤੇ ਪਾਕਿਸਤਾਨ ਚੋਂ ਆ ਰਹੇ ਅਸਲੇ ਤੇ ਅੱਤਵਾਦੀ ਗਤੀਵਿਧੀਆਂ ਕਾਰਨ ਇਹ ਮੀਟਿੰਗ ਹੋ ਸਕਦੀ ਹੈ।