ਮਨੀਸ਼ ਤਿਵਾੜੀ ਦੀ ਸਿੱਧੂ ਨੂੰ ਨਸੀਹਤ, ਸੁਣੋ... - punjab
ਲੋਕ ਸਭਾ ਚੋਣਾਂ ਦੌਰਾਨ ਆਪਣੇ ਬਿਆਨਾਂ ਕਰਕੇ ਮੰਤਰੀ ਨਵਜੋਤ ਸਿੱਧੂ ਲਗਾਤਾਰ ਵਿਵਾਦਾਂ 'ਚ ਘਿਰੇ ਰਹੇ ਹਨ, ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਹੋਵੇ ਜਾਂ ਆਪਣੀ ਖੁਦ ਦੀ ਪਾਰਟੀ ਵਿਰੁੱਧ ਜਿਸ ਕਾਰਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਰ ਦਾ ਠੀਕਰਾ ਸਿੱਧੂ 'ਤੇ ਭੰਨ੍ਹਿਆ ਤੇ ਹੁਣ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਮਨੀਸ਼ ਤਿਵਾੜੀ ਨੇ ਕਾਂਗਰਸ ਦੇ ਸਟਾਰ ਆਗੂ 'ਤੇ ਹਮਲਾ ਬੋਲਿਆ ਹੈ।