Andhra Pradesh: ਪੂਰਾ ਕਿਰਾਇਆ ਨਾ ਦੇਣ 'ਤੇ ਔਰਤ ਨੂੰ ਲਾਰੀ ਨੇ ਘਸੀਟਿਆ, ਹੋਈ ਮੌਤ - ਆਂਧਰਾ ਪ੍ਰਦੇਸ਼ ਦੇ ਉਪਨਗਰ ਗੁੰਟੂਰ
ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ ਲਾਰੀ ਨਾਲ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੇ ਵੱਧ ਕਿਰਾਇਆ ਨਾ ਦਿੱਤਾ ਤਾਂ ਵਿਅਕਤੀ ਨੇ ਗੁੱਸੇ 'ਚ ਉਸ ਨੂੰ ਖਿੱਚ ਲਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ।
Last Updated : May 20, 2022, 10:46 PM IST