ਫਗਵਾੜਾ ਰੇਲਵੇ ਸਟੇਸ਼ਨ 'ਤੇ ਸ਼ਾਨ-ਏ-ਪੰਜਾਬ ਰੇਲ 'ਚੋਂ ਡਿੱਗ ਕੇ ਵਿਆਕਤੀ ਦੀ ਗਈ ਜਾਨ - Phagwara railway station latest news
ਫਗਵਾੜਾ:ਫਗਵਾੜਾ ਰੇਲਵੇ ਸਟੇਸ਼ਨ ਦੇ ਉੱਤੇ ਸ਼ਾਨ-ਏ-ਪੰਜਾ ਰੇਲ ਵਿੱਚੋਂ ਇਕ ਵਿਅਕਤੀ ਦੀ ਡਿੱਗ ਕੇ ਜਾਨ ਚਲੀ ਗਈ। ਇਸ ਮ੍ਰਿਤਕ ਦੇਹ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਮ੍ਰਿਤਕ ਦੀ ਪਹਿਚਾਣ ਬਾਰੇ ਹਾਲੇ ਨਹੀ ਪਤਾ ਲੱਗ ਸਕਿਆ। ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ।