ਘਰ ਵਿੱਚ ਬਣਾਓ ਸਰਲ ਤੇ ਸਿਹਤਮੰਦ ਸਨੈਕ ਭਰਵਾਂ ਅੰਡਾ - egg at home
ਅੰਡਾ ਪ੍ਰੋਟੀਨ ਦਾ ਇੱਕ ਸਭ ਤੋਂ ਉੱਤਮ ਸਰੋਤ ਹੈ। ਲੋਕ ਸਵੇਰ ਦੇ ਖਾਣੇ ਵਿੱਚ ਉਬਲੇ ਹੋਏ ਅੰਡੇ ਨੂੰ ਤਰਜੀਹ ਦਿੰਦੇ ਹਨ। ਅੰਡੇ ਨਾਲ ਕਈ ਤਰ੍ਹਾਂ ਦੀ ਡਿਸ਼ਾਂ ਤਿਆਰ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਵਿਅੰਜਨ ਹੈ ਭਰਵਾਂ ਅੰਡਾ। ਜਿਸ ਨੂੰ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸਰਸੋ ਦੀ ਚਟਨੀ ਤੇ ਟੈਸਟੀ ਮਿਯੋਨੀਸ ਦੇ ਨਾਲ ਬਣਾਈ ਜਾਣ ਵਾਲੀ ਇਹ ਵਿਅੰਜਨ ਕਾਫੀ ਸਰਲ ਹੈ।