ਨੇਤਾ ਜੀ...ਸੁਣ ਲਓ ਕਿਤੇ ਤੁਹਾਡਾ ਕਾਫ਼ਲਾ ਚੋਣਾਂ 'ਚ ਤੁਹਾਡੀ ਕਰਵਾ ਨਾ ਦੇਵੇ 'ਟਾਇ-ਟਾਇ ਫਿਸ਼' - punjab
ਲੁਧਿਆਣਾ 'ਚ ਬਿਕਰਮ ਸਿੰਘ ਮਜੀਠੀਆ ਭਾਵੇਂ ਆਪਣੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਏ ਸਨ ਪਰ ਉਹ ਆਪ ਹੀ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਏ। ਲੋਕਾਂ 'ਚ ਗੁੱਸਾ ਸਾਫ਼ ਵੇਖਣ ਨੂੰ ਮਿਲ ਰਿਹਾ ਸੀ।