Ludhiana:ਪੀੜਤ ਪਰਿਵਾਰ ਹਾਈਵੇ ਜਾਮ ਕਰਕੇ ਇਨਸਾਫ਼ ਦੀ ਕੀਤੀ ਮੰਗ - Lady Constable
ਲੁਧਿਆਣਾ:ਪੀੜਤ ਪਰਿਵਾਰ ਦੇ ਬੇਟੇ ਨੇ ਬੀਤੀ ਦਿਨੀਂ ਖੁਦਕੁਸ਼ੀ (Suicide) ਕੀਤੀ ਹੈ।ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਮ੍ਰਿਤਕ ਦੀ ਪਤਨੀ ਜੋ ਕਿ ਲੇਡੀ ਕਾਂਸਟੇਲਬ (Lady Constable)ਅਤੇ ਇਕ ਇੰਸਪੈਕਟਰ ਉਤੇ ਖੁਦਕੁਸ਼ੀ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਪਰਿਵਾਰ ਵਾਲਿਆਂ ਨੇ ਇਹਨਾਂ ਦੀ ਗ੍ਰਿਫ਼ਤਾਰ ਕਰਨ ਨੂੰ ਲੈ ਕੇ ਹਾਈਵੇ ਉਤੇ ਜਾਮ ਲਗਾਇਆ ਹੈ।ਮ੍ਰਿਤਕ ਦੇ ਭਰਾ ਨੇ ਨੇ ਮੰਗ ਕੀਤੀ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।ਉਧਰ ਐਸਪੀ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।ਮ੍ਰਿਤਕ ਦੀ ਮਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।