ਲੋਕ ਸਭਾ ਚੋਣਾਂ 2019: ਖੰਨਾ 'ਚ ਚੋਣ ਪ੍ਰਬੰਧ ਹੋਏ ਮੁਕੰਮਲ, ਵੈੱਬ ਕਾਸਟਿੰਗ ਸੁਰੱਖਿਆ ਬਣਾਏਗੀ ਯਕੀਨੀ - lok sabah elections
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਕੁੱਲ 14.70 ਲੱਖ ਵੋਟਰ 20 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਫਤਿਹਗੜ੍ਹ ਸਾਹਿਬ ਵਿੱਚ ਕੁੱਲ 152781 ਵੋਟਰ ਹਨ ਅਤੇ 196 ਪੋਲਿੰਗ ਸਟੇਸ਼ਨ ਬਣਾਏ ਗਏ ਹਨ।